1st Malkit Singh Ji Turban Competition  | Event in Sahnewal | Townscript
1st Malkit Singh Ji Turban Competition  | Event in Sahnewal | Townscript

1st Malkit Singh Ji Turban Competition

Mar 26 '21 | 03:30 PM (IST)

Event Information

To register : Browse (www.empoweringchange.in)
In the sweet memory Sardar Malkit Singh Ji , S S SANDHU AND GROUP ORG. is coming up with its FIRST TURBAN TYING COMPETITION.

Categories:
1. 6 to 12 years age group
2. 13 to 18 years age group
3. 19 to 30 years age group
4. Above 30 years age group
5. Dumala only for girls from 6 to 18 years age group

Rewards :
1. Each participant will be awarded with E-Certificate (Online Certificate)
2. First three winners of each category will be awarded with medal and trophy along with E-Certificate.
3. The professional winner from all other winner will be awarded with special gift.

Note :
1. Registrations are free of cost.
2. All the participants have to bring required items such as mirror, turban and many more of their own.
3. Kindly bring your aadhar card or any other birth proof.
Chief Guest will be Baba Majar Singh Ji (Kar Sewa Sahnewal)

Date : 26 March, 2021 (Friday)
Timings : 3:30 PM
Venue : Gurdwara Shri Guru Arjan Dev Ji G. T. Road Sahnewal

Sukhraj Singh
Organiser
M : +919781603175


ਦਾਖਲੇ ਲਈ : ਜਾਓ (www.empoweringchange.in)
ਇਹ ਦਸਤਾਰ ਮੁਕਾਬਲਾ ਸਰਦਾਰ ਮਲਕੀਤ ਸਿੰਘ ਜੀ ਦੀ ਯਾਦ ਵਿੱਚ ਐਸ ਐਸ ਸੰਧੂ ਸਮੂਹ ਵਲੋ ਕਰਵਾਈਆ ਜਾ ਰਿਹਾ ਹੈ।

ਸ਼੍ਰੇਣੀਆਂ:
1. 6 ਤੋਂ 12 ਸਾਲ ਦੀ ਉਮਰ ਲਈ
2. 13 ਤੋਂ 18 ਸਾਲ ਦੀ ਉਮਰ ਲਈ
3. 19 ਤੋਂ 30 ਸਾਲ ਦੀ ਉਮਰ ਲਈ
4. 30 ਸਾਲ ਤੋਂ ਵੱਧ ਉਮਰ ਲਈ
5. ਦੁਮਾਲਾ ਸਿਰਫ 6 ਤੋਂ 18 ਸਾਲ ਦੀ ਉਮਰ ਦੀਆਂ ਕੁੜੀਆਂ ਲਈ

ਇਨਾਮ:
1. ਹਰੇਕ ਭਾਗੀਦਾਰ ਨੂੰ ਈ-ਸਰਟੀਫਿਕੇਟ (ਆਨਲਾਈਨ ਸਰਟੀਫਿਕੇਟ) ਦਿੱਤਾ ਜਾਵੇਗਾ।
2. ਹਰੇਕ ਸ਼੍ਰੇਣੀ ਦੇ ਪਹਿਲੇ ਤਿੰਨ ਜੇਤੂਆਂ ਨੂੰ ਈ-ਸਰਟੀਫਿਕੇਟ ਦੇ ਨਾਲ ਮੈਡਲ ਅਤੇ ਟਰਾਫੀ ਦਿੱਤੀ ਜਾਵੇਗੀ।
3. ਸਾਰੇ ਵਿਜੇਤਾ ਵਿੱਚੋਂ ਪੇਸ਼ੇਵਰ ਜੇਤੂ ਨੂੰ ਵਿਸ਼ੇਸ਼ ਤੋਹਫ਼ੇ ਨਾਲ ਸਨਮਾਨਤ ਕੀਤਾ ਜਾਵੇਗਾ.

ਨੋਟ:
1. ਦਾਖਲਾ ਮੁਫਤ ਹਨ।
2. ਸਾਰੇ ਭਾਗੀਦਾਰਾਂ ਲੋੜੀਂਦੀਆਂ ਚੀਜ਼ਾਂ ਜਿਵੇਂ ਸ਼ੀਸ਼ੇ, ਪੱਗਾਂ ਆਦਿ ਆਪਣੇ ਨਾਲ ਲੈ ਕੇ ਆਉ ਜੀ।
3. ਕਿਰਪਾ ਕਰਕੇ ਆਪਣਾ ਅਧਾਰ ਕਾਰਡ ਜਾਂ ਕੋਈ ਹੋਰ ਜਨਮ ਪ੍ਰਮਾਣ ਨਾਲ ਲੈ ਕੇ ਆਉ ਜੀ।
ਮੁੱਖ ਮਹਿਮਾਨ - ਬਾਬਾ ਮਜਰ ਸਿੰਘ ਜੀ (ਕਾਰ ਸੇਵਾ ਸਾਹਨੇਵਾਲ) ਹੋਣਗੇ।

ਤਾਰੀਖ: 26 ਮਾਰਚ, 2021 (ਸ਼ੁੱਕਰਵਾਰ)
ਸਮਾਂ: 3:30 ਵਜੇ
ਸਥਾਨ: ਗੁਰਦਵਾਰਾ ਸ਼੍ਰੀ ਗੁਰੂ ਅਰਜਨ ਦੇਵ ਜੀ. ਟੀ. ਰੋਡ ਸਾਹਨੇਵਾਲ

ਸੁਖਰਾਜ ਸਿੰਘ।
ਪ੍ਰਬੰਧਕ
ਫੋਨ : +919781603175

Venue

Gurdwara Arjan Dev Ji
G.T. Road Sahnewal, Sahnewal, India
Sukhraj Singh Sandhu cover image
Sukhraj Singh Sandhu profile image
Sukhraj Singh Sandhu
Joined on Aug 25, 2020
19
Events Organised
13
Followers
About
NA
Have a question?
Send your queries to the event organizer
Sukhraj Singh Sandhu profile image
CONTACT ORGANIZER
EVENT HAS ENDED
VIEW SIMILAR EVENTS
Have a question?
Send your queries to the event organizer
Sukhraj Singh Sandhu profile image
CONTACT ORGANIZER
Host Virtual Events with
Townhall
Learn More TsLive Learn more